About Sandhu.saab498 Sound Effects

ਵਾਹਿਗੁਰੂ ਜੀ ਮੇਹਰ ਕਰੋ🙏🙏
ਸਹੀ ਗੱਲ ਆ ਇੰਦੀ ਬਾਈ ਦੀ ਪੰਜਾਬ ਦੀ ਸਪੋਟ ਕਰੋ
ਪਠਾਨਕੋਟ ਤੋ ਆਈ ਰਾਹਤ ਦੀ ਖਬਰ ਵਾਹਿਗੁਰੂ ਜੀ ਬਾਕੀ ਪਿੰਡਾਂ ਸ਼ਹਿਰਾਂ ਤੇ ਵੀ ਮੇਹਰ ਕਰੋ🙏🙏
ਸ਼ੁਕਰ ਆਂ ਵਾਹਿਗੁਰੂ ਜੀ ਕਿਤੋਂ ਤਾ ਚੰਗੀ ਖਬਰ ਆਈ🙏🙏
Waheguru ji mehar kario 🙏
Waheguru ji 🙏
ਬਹੁਤ ਹੀ ਦੁਖਦਾਈ ਖਬਰ ਵਾਹਿਗੁਰੂ ਜੀ🙏🙏
ਵਾਹਿਗੁਰੂ ਵਾਹਿਗੁਰੂ ਮੇਹਰ ਕਰੋ🙏
ਪਿੰਡ ਬਚਾਉਣ ਲਈ ਦਿਨ ਰਾਤ ਇਲਾਕੇ ਵਿੱਚ ਟਰੈਕਟਰ ਨਾਲ ਕਰਦਾ ਰਿਹਾ ਸੇਵਾ ਪਰ ਵੀਰ ਦੀ ਕਰੋੜਾਂ ਦੀ ਨਵੀਂ ਕੋਠੀ ਨੂੰ ਤਬਾਹ ਕਰ ਗਿਆ ਪਾਣੀ ਕੋਠੀ ਕੋਲ ਬੈਠ ਕੇ ਰੋਈ ਜਾਂਦਾ ਵੀਰ, ਪੰਜਾਬੀਓ ਭਰਾ ਦੀ ਮੱਦਦ ਕਰਿਓ🙏🙏9876531999
waheguru ji 🙏